ਮਾਨਸੀ ਜੋਸ਼ੀ: BBC Indian Sportswoman of the Year ਲਈ ਨਾਮਜ਼ਦ

ਮਾਨਸੀ ਜੋਸ਼ੀ: BBC Indian Sportswoman of the Year ਲਈ ਨਾਮਜ਼ਦ

30 ਸਾਲਾ ਮਾਨਸੀ ਗਿਰੀਸ਼ਚੰਦਰਾ ਜੋਸ਼ੀ ਭਾਰਤੀ ਪੈਰਾ-ਬੈਡਮਿੰਟਨ ਖਿਡਾਰਨ ਹੈ। 2011 ਵਿੱਚ ਹੋਏ ਇੱਕ ਹਾਦਸੇ ’ਚ ਉਨ੍ਹਾਂ ਨੇ ਇੱਕ ਲੱਤ ਗੁਆ ਦਿੱਤੀ।

ਮਾਨਸੀ ਜੋਸ਼ੀ ਨੇ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਹੈ ਉਨ੍ਹਾਂ ਨੇ ਅਗਸਤ 2019 ’ਚ ਪੈਰਾ-ਬੈਡਮਿੰਟਨ ਵਰਲਡ ਚੈਂਪੀਅਨਸ਼ਿਪ ਜਿੱਤੀ ਸੀ।

ਮਾਨਸੀ ਹੁਣ ਟੋਕਿਓ ਪੈਰਾ-ਉਲੰਪਿਕਸ ਦੀ ਤਿਆਰੀ ਕਰ ਰਹੀ ਹੈ ਜੋ ਇਸ ਸਾਲ ਅਗਸਤ ਵਿੱਚ ਹੈ।

(ਰਿਪੋਰਟ: ਦੀਪਤੀ ਬਾਥਿਨੀ, ਪ੍ਰੋਡਿਊਸਰ: ਰੁਜੁਤਾ ਲੁਕਤੋਕੇ, ਸ਼ੂਟ-ਐਡਿਟ: ਦੇਬਲਿਨ ਰੋਏ ਤੇ ਨਵੀਨ ਸ਼ਰਮਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)