ਮੈਰੀ ਕੋਮ: BBC Indian Sportswoman of the Year ਲਈ ਨਾਮਜ਼ਦ

ਮੈਰੀ ਕੋਮ: BBC Indian Sportswoman of the Year ਲਈ ਨਾਮਜ਼ਦ

ਮੈਰੀ ਕੋਮ ਇਕਲੌਤੀ ਅਜਿਹੀ ਮੁੱਕੇਬਾਜ਼ ਹੈ ਜਿਸ ਨੇ 8 ਵਰਲਡ ਚੈਂਪੀਅਨਸ਼ਿਪ ਮੈਡਲ ਜਿੱਤੇ ਹਨ। ਜਾਣੋ ਉਨ੍ਹਾਂ ਦੀ ਪੂਰੀ ਕਹਾਣੀ ਕਿਵੇਂ ਉਨ੍ਹਾਂ ਨੇ ਇੱਕ ਛੋਟੇ ਪਰਿਵਾਰ ਵਿੱਚੋਂ ਨਿਕਲ ਕੇ ਦੁਨੀਆਂ ਵਿੱਚ ਇੱਕ ਵੱਖਰੀ ਪਛਾਣ ਬਣਾਈ।

(ਰਿਪੋਰਟ: ਰੁਜੁਤਾ ਲੁਕਤੁਕੇ, ਸ਼ੂਟ-ਐਡਿਟ: ਪ੍ਰੇਮ ਭੂਮੀਨਾਥਨ ਤੇ ਨੇਹਾ ਸ਼ਰਮਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)