ਵਿਨੇਸ਼ ਫੋਗਾਟ: BBC Indian Sportswoman of the Year ਲਈ ਨਾਮਜ਼ਦ

ਵਿਨੇਸ਼ ਹਰਿਆਣਾ ਦੇ ਪਹਿਲਵਾਨਾਂ ਦੇ ਪਰਿਵਾਰ ਤੋਂ ਹੈ। ਉਨ੍ਹਾਂ ਦੇ ਤਾਇਆ ਦੀ ਇੱਛਾ ਸੀ ਕਿ ਉਹ ਪਰਿਵਾਰ ਦੀਆਂ ਸਾਰੀਆਂ ਕੁੜੀਆਂ ਨੂੰ ਪਹਿਲਵਾਨ ਬਣਾਉਣ। ਵਿਨੇਸ਼ ਦੇ ਪਿਤਾ ਦੀ ਮੌਤ ਤੋਂ ਬਾਅਦ ਮਾਂ ਲਈ ਰਾਹ ਔਖਾ ਤਾਂ ਸੀ ਪਰ ਉਨ੍ਹਾਂ ਦੀ ਹਿੰਮਤ ਸਦਕਾ ਵਿਨੇਸ਼ ਨੇ ਖੇਡ ਜਾਰੀ ਰੱਖੀ। ਅੱਜ ਉਹ ਖ਼ੁਸ਼ ਹਨ ਕਿ ਉਨ੍ਹਾਂ ਦੀ ਮਿਹਨਤ ਰੰਗ ਲਿਆਈ ਹੈ।

(ਰਿਪੋਰਟ: ਵੰਦਨਾ, ਸ਼ੂਟ-ਐਡਿਟ: ਪ੍ਰੇਮ ਭੂਮੀਨਾਥਨ ਤੇ ਨੇਹਾ ਸ਼ਰਮਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)