ਕੋਰੋਨਾਵਾਇਰਸ: 'ਸਾਨੂੰ ਲੱਗਿਆ ਅਫ਼ਵਾਹ ਹੈ, ਸਭ ਜਲਦੀ ਠੀਕ ਹੋ ਜਾਵੇਗਾ'

ਕੋਰੋਨਾਵਾਇਰਸ: 'ਸਾਨੂੰ ਲੱਗਿਆ ਅਫ਼ਵਾਹ ਹੈ, ਸਭ ਜਲਦੀ ਠੀਕ ਹੋ ਜਾਵੇਗਾ'

ਚੀਨ ਵਿੱਚ ਫਸੇ ਭਾਰਤੀਆਂ ਨੂੰ ਹੁਣ ਭਾਰਤ ਲਿਆਂਦਾ ਜਾ ਰਿਹਾ ਹੈ। ਗੁਰੂਗ੍ਰਾਮ ’ਚ ITBP ਦੇ ਬਣਾਏ ਗਏ ਆਈਸੋਲੇਸ਼ਨ ਸੈਂਟਰ ’ਚ 406 ਭਾਰਤੀ ਚੀਨ ਤੋਂ ਇੱਕ ਅਤੇ ਦੋ ਫਰਵਰੀ ਨੂੰ ਆਏ ਸਨ।

ਰਿਪੋਰਟ- ਬੁਸ਼ਰਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)