30 ਦੰਡ ਬੈਠਕਾਂ ਲਾਓ ਤੇ ਪਲੇਟਫਾਰਮ ਟਿਕਟ ਬਿਲਕੁਲ ਮੁਫਤ ਪਾਓ

30 ਦੰਡ ਬੈਠਕਾਂ ਲਾਓ ਤੇ ਪਲੇਟਫਾਰਮ ਟਿਕਟ ਬਿਲਕੁਲ ਮੁਫਤ ਪਾਓ

ਦਿੱਲੀ ਦੇ ਆਨੰਦ ਵਿਹਾਰ ਰੇਲਵੇ ਸਟੇਸ਼ਨ ’ਤੇ 180 ਸੈਕਿੰਡ ’ਚ 30 ਸਿਟਅਪ ਕਰਨ ਤੋਂ ਬਾਅਦ ਪਲੈਟਫਾਰਮ ਟਿਕਟ ਤੁਹਾਨੂੰ ਮੁਫਤ ਮਿਲੇਗੀ।

ਇਹ ਮੁਹਿੰਮ ਫਿਟ ਇੰਡੀਆ ਤਹਿਤ ਚਲਾਈ ਗਈ ਹੈ।

ਰਿਪੋਰਟ: ਸੁਰਿਆਂਸ਼ੀ ਪਾਂਡੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)