Coronavirus: ਮੀਟ-ਆਂਡਾ ਖਾਂਦੇ ਹੋ ਤਾਂ ਕਿੰਨਾ ਕੁ ਡਰ

Coronavirus: ਮੀਟ-ਆਂਡਾ ਖਾਂਦੇ ਹੋ ਤਾਂ ਕਿੰਨਾ ਕੁ ਡਰ

ਕੋਰੋਨਾਵਾਇਰਸ ਦੇ ਫੈਲਣ ਤੋਂ ਬਾਅਦ ਅਜਿਹੀਆਂ ਗੱਲਾਂ ਵੀ ਸਾਹਮਣੇ ਆ ਰਹੀਆਂ ਹਨ ਕਿ ਚਿਕਨ ਤੇ ਅੰਡਾ ਖਾਣ ਨਾਲ ਕੋਰੋਨਾਵਾਇਰਸ ਹੁੰਦਾ ਹੈ ਪਰ ਇਸ ਗੱਲ ਵਿਚ ਕਿੰਨੀ ਸੱਚਾਈ ਹੈ ਜਾਣੋ ਇਸ ਵੀਡੀਓ ’ਚ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)