ਕੋਰੋਨਾਵਾਇਰਸ: ਵਧੀ ਮਾਸਕ ਦੀ ਮੰਗ, ਪਰ ਕਿਸ ਨੂੰ ਤੇ ਕਦੋਂ ਪਹਿਨਣ ਦੀ ਲੋੜ

ਕੋਰੋਨਾਵਾਇਰਸ: ਵਧੀ ਮਾਸਕ ਦੀ ਮੰਗ, ਪਰ ਕਿਸ ਨੂੰ ਤੇ ਕਦੋਂ ਪਹਿਨਣ ਦੀ ਲੋੜ

ਭਾਰਤ ਵਿੱਚ ਕੋਰੋਨਾਵਾਇਰਸ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਹਰ ਥਾਂ ਮਾਸਕ ਤੇ ਸੈਨੇਟਾਈਜ਼ਰ ਦੀ ਮੰਗ ਵੱਧ ਗਈ ਹੈ। ਕੋਰੋਨਾਵਾਇਰਸ ਦੇ ਡਰੋਂ ਚੰਡੀਗੜ੍ਹ ਵਿੱਚ ਵੀ ਲੋਕ ਧੜਾਧੜ ਫੇਸ ਮਾਸਕ ਖ਼ਰੀਦ ਰਹੇ ਹਨ।

ਸਥਾਨਕ ਕੈਮਿਸਟ ਦੱਸਦੇ ਹਨ ਕਿ ਮਾਰਕਿਟ ਵਿੱਚ ਮਾਸਕ ਦੀ ਮੰਗ, ਸਪਲਾਈ ਨਾਲੋ ਅਚਾਨਕ ਵਧ ਜਾਣ ਕਰਕੇ ਸਟੌਕ ਲਗਭਗ ਖ਼ਤਮ ਜਾਂ ਬਹੁਤ ਥੋੜ੍ਹਾ ਬਚ ਗਿਆ ਹੈ।

ਪਰ ਕੀ ਅਸਲ ਵਿੱਚ ਹਰ ਕਿਸੇ ਨੂੰ ਮਾਸਕ ਪਹਿਨਣ ਦੀ ਲੋੜ ਹੈ?

ਰਿਪੋਰਟ: ਨਵਦੀਪ ਕੌਰ ਗਰੇਵਾਲ

ਐਡਿਟ: ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)