ਮੁਸ਼ਕਲਾਂ ਨੂੰ ਮਾਤ ਦੇ ਕੇ ਰੈਸਲਿੰਗ ’ਚ ਵਾਪਸੀ ਕਰਨ ਵਾਲੀ ਖਿਡਾਰਨ

ਮੁਸ਼ਕਲਾਂ ਨੂੰ ਮਾਤ ਦੇ ਕੇ ਰੈਸਲਿੰਗ ’ਚ ਵਾਪਸੀ ਕਰਨ ਵਾਲੀ ਖਿਡਾਰਨ

ਕੌਮਾਂਤਰੀ ਪੱਧਰ ਤੱਕ ਕੁਸ਼ਤੀ ਖੇਡਣ ਵਾਲੀ ਗੁਰਸ਼ਰਨਪ੍ਰੀਤ ਨੂੰ ਨਿੱਜੀ ਕਾਰਨਾਂ ਕਰਕੇ ਰੈਸਲਿੰਗ ਛੱਡਣੀ ਪਈ ਸੀ। 8 ਸਾਲ ਬਾਅਦ ਉਨ੍ਹਾਂ ਨੇ ਮੁੜ ਵਾਪਸੀ ਕੀਤੀ ਹੈ। ਗੁਰਸ਼ਰਨ ਨੇ ਹਾਲ ਹੀ ’ਚ ਹੋਈ ਏਸ਼ੀਆ ਰੈਸਲਿੰਗ ਚੈਂਪੀਅਨਸ਼ਿਪ ’ਚ ਕਾਂਸੇ ਦਾ ਮੈਡਲ ਜਿੱਤਿਆ ਹੈ।

ਮੁਸ਼ਕਲਾਂ ਤੇ ਚੁਣੌਤੀਆਂ ਨੂੰ ਮਾਤ ਦੇ ਕੇ ਰੈਸਲਿੰਗ ’ਚ ਕਮਬੈਕ ਕਰਨ ਵਾਲੀ ਖਿਡਾਰਨ ਦੀ ਪ੍ਰੇਰਣਾਦਾਇਕ ਕਹਾਣੀ।

ਰਿਪੋਰਟ: ਸਰਬਜੀਤ ਸਿੰਘ ਧਾਲੀਵਾਲ

ਸ਼ੂਟ: ਮੰਗਲਜੀਤ ਸਿੰਘ

ਐਡਿਟ: ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)