ਜਦੋਂ ਮਾਨ ਕੌਰ ਨੇ ਮੋਦੀ ਨੂੰ ਕਿਹਾ... ‘ਪੁੱਤ ਚੜ੍ਹਦੀ ਕਲਾ ’ਚ ਰਹਿ’

ਜਦੋਂ ਮਾਨ ਕੌਰ ਨੇ ਮੋਦੀ ਨੂੰ ਕਿਹਾ... ‘ਪੁੱਤ ਚੜ੍ਹਦੀ ਕਲਾ ’ਚ ਰਹਿ’

103 ਸਾਲਾ ਦੌੜਾਕ ਬੇਬੇ ਮਾਨ ਕੌਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ। ਮਾਨ ਕੌਰ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤਾ ਆਸ਼ੀਰਵਾਦ।

ਮਹਿਲਾ ਦਿਵਸ ਮੌਕੇ ਮਾਨ ਕੌਰ ਨੂੰ ਨਾਰੀ ਸ਼ਕਤੀ ਪੁਰਸਕਾਰ ਨਾਲ ਕੀਤਾ ਗਿਆ ਸਨਮਾਨਿਤ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)