ਜਿਮ ਹੋਏ ਬੰਦ, ਸੜਕਾਂ 'ਤੇ ਕਸਰਤ ਕਰਨ ਲੱਗੇ ਲੋਕ

ਮਹਾਰਾਸ਼ਟਰ ਦੇ ਨਾਗਪੁਰ ’ਚ ਲੋਕ ਸੜਕਾਂ ’ਤੇ ਹੀ ਕਸਰਤ ਕਰ ਰਹੇ ਹਨ।

ਕੋਰੋਨਾਵਾਇਰਸ ਦਾ ਫੈਲਾਅ ਰੋਕਣ ਲਈ ਮਹਾਰਾਸ਼ਟਰ ਸਮੇਤ ਦੇਸ਼ ਦੇ ਕਈ ਸੂਬਿਆਂ ‘ਚ ਜਿਮ ਬੰਦ ਕੀਤੇ ਗਏ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)