ਕੋਰੋਨਾਵਾਇਰਸ: ਹੁਣ ਰੋਬੋਟ ਪਹੁੰਚਾਉਣਗੇ ਮਰੀਜ਼ਾਂ ਨੂੰ ਦਵਾਈ

ਕੋਰੋਨਾਵਾਇਰਸ: ਹੁਣ ਰੋਬੋਟ ਪਹੁੰਚਾਉਣਗੇ ਮਰੀਜ਼ਾਂ ਨੂੰ ਦਵਾਈ

ਰੋਬੋਟ ਹੁਣ ਹਸਪਤਾਲ ਵਿੱਚ ਕੋਰੋਨਾ ਮਰੀਜ਼ਾਂ ਨੂੰ ਦਵਾਈਆਂ ਤੇ ਖਾਣਾ ਮੁਹੱਈਆ ਕਰਵਾਉਣਗੇ। ਜੈਪੁਰ ਦੇ ਐੱਸਐੱਮਐੱਸ ਹਸਪਤਾਲ ਵਿੱਚ ਇਹ ਰੋਬੋਟ ਲਿਆਂਦਾ ਗਿਆ ਹੈ।

(ਵੀਡੀਓ: ਮੋਹਰ ਸਿੰਘ ਮੀਨਾ/ ਸੰਦੀਪ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)