ਕੋਰੋਨਾਵਾਇਰਸ: ਕਿਸੇ ਚੀਜ਼ ਦੀ ਮੁਸ਼ਕ ਜਾਂ ਸਵਾਦ ਨਾ ਆਉਣਾ ਵੀ ਇਸਦਾ ਲੱਛਣ ਹੈ?
ਕੋਰੋਨਾਵਾਇਰਸ: ਕਿਸੇ ਚੀਜ਼ ਦੀ ਮੁਸ਼ਕ ਜਾਂ ਸਵਾਦ ਨਾ ਆਉਣਾ ਵੀ ਇਸਦਾ ਲੱਛਣ ਹੈ?
ਕੁਝ ਖਾਣ ਤੇ ਸਵਾਦ ਮਹਿਸੂਸ ਨਾ ਹੋਣਾ ਅਤੇ ਕਿਸੇ ਚੀਜ਼ ਦੀ ਸਮੈੱਲ ਨਾ ਆਉਣ ਵੀ ਕੋਰੋਨਾਵਾਇਸ ਦਾ ਲੱਛਣ ਹੋ ਸਕਦਾ ਹੈ, ਇਹ ਦਾਅਵਾ ਬ੍ਰਿਟੇਨ ਦੇ ਖੋਜਕਾਰਾਂ ਨੇ ਕੀਤਾ ਹੈ। ਵੇਖੋ ਪੂਰੀ ਰਿਪੋਰਟ