ਲੌਕਡਾਊਨ ਦੌਰਾਨ ਇੰਟਰਨੈੱਟ ਦੀ ਸਪੀਡ ਵਧਾਉਣ ਦੇ 7 ਸੌਖੇ ਤਰੀਕੇ

ਲੌਕਡਾਊਨ ਦੌਰਾਨ ਇੰਟਰਨੈੱਟ ਦੀ ਸਪੀਡ ਵਧਾਉਣ ਦੇ 7 ਸੌਖੇ ਤਰੀਕੇ

ਕੋਰੋਨਾਵਾਇਰਸ ਨੂੰ ਨੱਥ ਪਾਉਣ ਲਈ ਕੀਤੇ ਗਏ ਲੌਕਡਾਊਨ ਦੌਰਾਨ ਲੱਖਾਂ ਲੋਕ ਦਫ਼ਤਰ ਜਾਣ ਦੀ ਬਜਾਇ ਘਰੋਂ ਕੰਮ ਕਰ ਰਹੇ ਹਨ।

ਵਰਕ ਫਰੋਮ ਹੋਮ ਕਰਕੇ ਆਮ ਦਿਨਾਂ ਨਾਲੋਂ ਵੱਧ ਇੰਟਰਨੈਟ ਦੀ ਖ਼ਪਤ ਵੀ ਹੋ ਰਹੀ ਹੈ।

ਪਰ ਲੰਬੇ ਸਮੇਂ ਲਈ ਘਰ ਬੈਠ ਕੇ ਵੀਡੀਓ ਕੌਂਫਰੈਂਸਿੰਗ, ਸਰਫ਼ਿੰਗ ਤੇ ਹੋਰ ਸੇਵਾਵਾਂ ਲਈ ਇੰਟਰਨੈਟ ਦੀ ਵਰਤੋਂ ਕਰਨ ਕਰਕੇ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਇੰਟਰਨੈਟ ਸਪੀਡ ਉੱਤੇ ਫ਼ਰਕ ਪਵੇ ਤੇ ਇਹ ਆਮ ਦਿਨਾਂ ਨਾਲੋਂ ਘੱਟ ਸਪੀਡ ’ਤੇ ਚਲੇਗਾ।

ਪਰ ਇਨ੍ਹਾਂ ਤਰੀਕਿਆਂ ਦੀ ਵਰਤੋਂ ਕਰਕੇ ਤੁਸੀਂ ਇੰਟਰਨੈੱਟ ਦੀ ਸਪੀਡ ਵਧਾ ਸਕਦੇ ਹੋ।

ਐਡਿਟ: ਸਦਫ਼ ਖ਼ਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)