UK ਵਾਲਿਆਂ ਨੂੰ ਇਹ 'ਸਕਿਪਿੰਗ ਸਿੱਖ' ਕਿਉਂ ਪਸੰਦ ਆ ਰਹੇ ਹਨ

UK ਵਾਲਿਆਂ ਨੂੰ ਇਹ 'ਸਕਿਪਿੰਗ ਸਿੱਖ' ਕਿਉਂ ਪਸੰਦ ਆ ਰਹੇ ਹਨ

ਕੋਰੋਨਾਵਾਇਰਸ ਕਰਕੇ ਗੁਰਦੁਆਰੇ ਤੇ ਹੋਰ ਧਾਰਮਿਕ ਅਸਥਾਨ ਬੰਦ ਹਨ। ਗੁਰਦੁਆਰਾ ਸਿੱਖ ਭਾਈਚਾਰੇ ਦਾ ਮੁੱਖ ਕੇਂਦਰ ਹੈ। ਰਜਿੰਦਰ ਸਿੰਘ ਆਮ ਤੌਰ ’ਤੇ ਜਿਮ ਜਾਂਦੇ ਸਨ ਪਰ ਹੁਣ ਬਗ਼ੀਚੇ ਦੀ ਦੇਖ਼ਭਾਲ ਕਰਦੇ ਹਨ। ਉਨ੍ਹਾਂ ਨੂੰ ਗੁਰਦੁਆਰੇ ਦੇ ਪ੍ਰਬੰਧਕਾਂ ਨੇ ਕਸਰਤ ਦੀ ਵੀਡੀਓ ਬਣਾਉਣ ਲਈ ਕਿਹਾ।

ਰਜਿੰਦਰ ਸਿੰਘ ਮੁਤਾਬਕ ਘਰੇ ਰਹਿਣਾ ਕਈ ਸਿੱਖਾਂ ਲਈ ਬੇਹੱਦ ਪਰੇਸ਼ਾਨ ਕਰਨ ਵਾਲਾ ਹੈ।

ਰਿਪੋਰਟ: ਮਿਨਰੀਤ ਕੌਰ ਤੇ ਬੈਨ ਮੋਰੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)