ਕੋਰੋਨਾਵਾਇਰਸ: ਕਿੱਥੇ ਦੁਕਾਨਾਂ ਖੋਲ੍ਹਣ ਲਈ ਮਿਲੀ ਢਿੱਲ, ਕਿੱਥੇ ਅਜੇ ਵੀ ਪਾਬੰਦੀ

ਕੋਰੋਨਾਵਾਇਰਸ: ਕਿੱਥੇ ਦੁਕਾਨਾਂ ਖੋਲ੍ਹਣ ਲਈ ਮਿਲੀ ਢਿੱਲ, ਕਿੱਥੇ ਅਜੇ ਵੀ ਪਾਬੰਦੀ

ਕੋਰੋਨਾਵਾਇਰਸ ਅਤੇ ਲੌਕਡਾਊਨ ਵਿਚਾਲੇ ਆਮ ਜਨਤਾ ਨੂੰ ਰਾਹਤ ਦੇਣ ਵਾਲੀ ਖ਼ਬਰ ਆਈ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਸ਼ੁੱਕਰਵਾਰ ਦੇਰ ਰਾਤ ਦਿਸ਼ਾ-ਨਿਰਦੇਸ਼ ਜਾਰੀ ਕਰਦੇ ਹੋਏ ਨਗਰ ਪਾਲਿਕਾ ਦੇ ਅਧੀਨ ਅਤੇ ਬਾਹਰ ਆਉਣ ਵਾਲੀਆਂ ਦੁਕਾਨਾਂ ਨੂੰ ਲੈ ਕੇ ਢਿੱਲ ਦਿੱਤੀ ਹੈ।

ਹਾਲਾਂਕਿ ਇਹ ਹੁਕਮ ਕੰਟੇਨਮੈਂਟ ਜ਼ੋਨ ਤੇ ਹੌਟਸਪੋਟ ਵਿੱਚ ਲਾਗੂ ਨਹੀਂ ਹੋਣਗੇ।

ਐਡਿਟ: ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)