ਕੋਰੋਨਾਵਾਇਰਸ: ਬੱਚਿਆਂ 'ਚ ਵਧਿਆ ਕੁਪੋਸ਼ਣ ਬਣ ਸਕਦਾ ਹੈ ਲੱਖਾਂ ਮੌਤਾਂ ਦਾ ਕਾਰਨ - ਰਿਪੋਰਟ

ਕੋਰੋਨਾਵਾਇਰਸ: ਬੱਚਿਆਂ 'ਚ ਵਧਿਆ ਕੁਪੋਸ਼ਣ ਬਣ ਸਕਦਾ ਹੈ ਲੱਖਾਂ ਮੌਤਾਂ ਦਾ ਕਾਰਨ - ਰਿਪੋਰਟ

ਜੌਨ ਹੌਪਕਿੰਸ ਯੂਨੀਵਰਸਿਟੀ ਮੁਤਾਬਕ ਅਗਲੇ ਛੇ ਮਹੀਨਿਆਂ ਵਿੱਚ ਭਾਰਤ ‘ਚ ਕੁਪੋਸ਼ਣ ਨਾਲ ਤਿੰਨ ਲੱਖ ਬੱਚਿਆਂ ਦੀ ਮੌਤ ਹੋ ਸਕਦੀ ਹੈ। ਲੌਕਡਾਊਨ ਦੇ ਚਲਦੇ ਲੱਖਾਂ ਲੋਕ, ਖਾਸ ਤੌਰ ‘ਤੇ ਦਿਹਾੜੀ ਮਜ਼ਦੂਰੀ ਕਰਨ ਵਾਲਿਆਂ ਕੋਲ ਕੰਮ ਨਹੀਂ ਹੈ ਜਿਸ ਕਾਰਨ ਉਨ੍ਹਾਂ ਦੇ ਪਰਿਵਾਰਾਂ ਨੂੰ ਲੋੜੀਂਦਾ ਖਾਣਾ ਨਸੀਬ ਨਹੀਂ ਹੋ ਰਿਹਾ ਹੈ। ਪਹਿਲਾਂ ਹੀ ਭਾਰਤ ਵਿੱਚ ਬੱਚਿਆਂ 'ਚ ਕੁਪੋਸ਼ਣ ਦੀ ਦਰ ਦੁਨੀਆਂ ਵਿੱਚ ਸਭ ਤੋਂ ਜ਼ਿਆਦਾ ਹੈ।

ਰਿਪੋਰਟ- ਦਿਵਿਆ ਆਰਿਆ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)