ਬੂੰਦ-ਬੂੰਦ ਨੂੰ ਤਰਸਦੀ ਭਾਰਤ ਨੂੰ ਗੋਲਡ ਦਿਵਾਉਣ ਵਾਲੀ ਖਿਡਾਰਨ
ਬੂੰਦ-ਬੂੰਦ ਨੂੰ ਤਰਸਦੀ ਭਾਰਤ ਨੂੰ ਗੋਲਡ ਦਿਵਾਉਣ ਵਾਲੀ ਖਿਡਾਰਨ
ਏਸ਼ੀਅਨ ਗੇਮਜ਼ ਵਿੱਚ ਭਾਰਤ ਨੂੰ ਮੈਡਲ ਦਿਵਾਉਣ ਵਾਲੀ ਖਿਡਾਰਨ ਸਰਿਤਾ ਗਾਇਕਵਾੜ ਗੁਜਰਾਤ ਦੇ ਡਾਂਗ ਜ਼ਿਲ੍ਹੇ ਵਿੱਚ ਰਹਿੰਦੀ ਹੈ…ਇਹ ਇਲਾਕਾ ਹਰ ਸਾਲ ਗਰਮੀਆਂ ਵਿੱਚ ਪਾਣੀ ਦੀ ਕਮੀ ਨਾਲ ਜੂਝਦਾ ਹੈ…
ਉਂਝ ਤਾਂ ਡਾਂਗ ਜ਼ਿਲ੍ਹੇ ਵਿੱਚ ਮਾਨਸੂਨ ਚ ਲੋੜੀਂਦਾ ਮੀਂਹ ਪੈਂਦਾ ਹੈ ਪਰ ਪਹਾੜੀ ਇਲਾਕਾ ਹੋਣ ਕਰਕੇ ਸਾਰਾ ਪਾਣੀ ਵਹਿ ਕੇ ਹੇਠਲੇ ਇਲਾਕਿਆਂ ਵਿੱਚ ਚਲਾ ਜਾਂਦਾ ਹੈ।
ਸਰਿਤਾ ਦੀ ਤਰ੍ਹਾਂ ਪਿੰਡ ਦਾ ਹਰ ਪਰਿਵਾਰ ਇਸ ਸਮੱਸਿਆ ਨੂੰ ਹਰ ਸਾਲ ਝੱਲਦਾ ਹੈ। ਮੀਂਹ ਦੇ ਮੌਸਮ ਵਿੱਚ ਇਹ ਡੈਮ ਪੂਰੀ ਤਰ੍ਹਾਂ ਭਰ ਜਾਂਦੇ ਹਨ ਪਰ ਗਰਮੀਆਂ ਵਿੱਚ ਪੂਰੀ ਤਰ੍ਹਾਂ ਸੁੱਕ ਜਾਂਦੇ ਹਨ।