ਕੋਰੋਨਾਵਾਇਰਸ: ਕੀ ਲਾਗ ਦਾ ਖ਼ਤਰਾ ਅਮੀਰੀ-ਗ਼ਰੀਬੀ ਦੇ ਹਿਸਾਬ ਨਾਲ ਹੋਵੇਗਾ?
ਕੋਰੋਨਾਵਾਇਰਸ: ਕੀ ਲਾਗ ਦਾ ਖ਼ਤਰਾ ਅਮੀਰੀ-ਗ਼ਰੀਬੀ ਦੇ ਹਿਸਾਬ ਨਾਲ ਹੋਵੇਗਾ?
ਅਰਥਸ਼ਾਸਤਰੀਆਂ ਨੂੰ ਤਨਖ਼ਾਹ ਅਤੇ ਕੰਮ ਤੇ ਸਰੀਰਕ ਨੇੜਤਾ ਦਾ ਲਿੰਕ ਮਿਲਿਆ ਹੈ, ਜਿੰਨੀ ਵੱਧ ਤਨਖ਼ਾਹ ਵਾਲੀ ਨੌਕਰੀ ਹੋਵੇਗੀ, ਉਨੇ ਘੱਟ ਲੋਕਾਂ ਦੇ ਸੰਪਰਕ 'ਚ ਆਓਗੇ। ਵੱਧ ਤਨਖ਼ਾਹਾਂ ਵਾਲਿਆਂ ਵਿੱਚ ਘਰੋਂ ਕੰਮ ਕਰਨ ਦੀ ਸੰਭਾਵਨਾ ਜ਼ਿਆਦਾ ਹੈ, ਪਰ ਇਸ 'ਚ ਦੇਸ਼ਾਂ ਵਿਚਾਲੇ ਵੱਡਾ ਅੰਤਰ ਹੈ।