ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਦੀਆਂ ਕਿਉਂ ਹਨ: ਸਰਕਾਰ ਲਈ ਔਖਾ ਸੰਤੁਲਨ
ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਦੀਆਂ ਕਿਉਂ ਹਨ: ਸਰਕਾਰ ਲਈ ਔਖਾ ਸੰਤੁਲਨ
ਭਾਰਤ 'ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਪਿਛਲੇ ਕੁਝ ਦਿਨਾਂ 'ਚ ਲਗਾਤਾਰ ਵਾਧਾ ਹੋਇਆ ਹੈ। ਰੀਟੇਲ ਦੀ ਗੱਲ ਕਰੀਏ ਤਾਂ 3 ਰੁਪਏ ਤੋਂ ਜ਼ਿਆਦਾ ਦਾ ਵਾਧਾ 9 ਦਿਨਾਂ ਵਿੱਚ ਵੇਖ ਚੁਕੇ ਹਾਂ। ਅਜਿਹਾ ਹੋ ਕਿਉਂ ਰਿਹਾ ਹੈ ਤੇ ਇਸ ਦਾ ਅਸਰ ਕਿਹੋ ਜਿਹਾ ਪਵੇਗਾ?
ਵੀਡੀਓ: ਆਰਿਸ਼ ਛਾਬੜਾ, ਰਾਜਨ ਪਪਨੇਜਾ
ਰਿਪੋਰਟ: ਨਿਧੀ ਰਾਏ