ਗੁਜਰਾਤ ਦੇ ਬਨਾਸ ਕਾਂਠਾ ਦੀ ਇਹ ਔਰਤ ਹਰ ਮਹੀਨੇ 7-8 ਲੱਖ ਰੁਪਏ ਕਮਾ ਲੈਂਦੀ ਹੈ, ਪਰ ਕਿਵੇਂ?

ਗੁਜਰਾਤ ਦੇ ਬਨਾਸ ਕਾਂਠਾ ਦੀ ਇਹ ਔਰਤ ਹਰ ਮਹੀਨੇ 7-8 ਲੱਖ ਰੁਪਏ ਕਮਾ ਲੈਂਦੀ ਹੈ, ਪਰ ਕਿਵੇਂ?

ਕਨੁਬੇਨ ਚੌਧਰੀ ਨੇ ਕਈ ਸਾਲ ਪਹਿਲਾਂ ਇੱਕ ਬੈਂਕ ਤੋਂ ਕਰਜ਼ਾ ਲੈ ਕੇ ਪੰਜ ਗਾਵਾਂ ਖਰੀਦੀਆਂ ਸਨ।

ਉਨ੍ਹਾਂ ਦੀ ਆਮਦਨੀ ਸਮੇਂ ਦੇ ਨਾਲ-ਨਾਲ ਵੱਧਦੀ ਗਈ ਅਤੇ ਇਸ ਸਮੇਂ ਉਹ 100 ਤੋਂ ਵੱਧ ਉੱਚ ਨਸਲ ਦੀਆਂ ਗਾਵਾਂ ਅਤੇ ਮੱਝਾਂ ਦੇ ਮਾਲਕ ਹਨ।

ਕਨੁਬੇਨ ਬਾਨਸ ਡੇਅਰੀ ਨੂੰ ਰੋਜ਼ਾਨਾ 800 ਤੋਂ 1000 ਲੀਟਰ ਦੁੱਧ ਵੇਚਦੇ ਹਨ।

ਵੀਡੀਓ - ਪਰੇਸ਼ ਪਧਿਆਰ, ਐਡਿਟ- ਰਵੀ ਪਰਮਾਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)