ਕਰਤਾਰਪੁਰ ਲਾਂਘੇ ਨੂੰ ਭਾਰਤ ਪਾਸਿਓਂ ਖੋਲ੍ਹਣ ਦੀ ਮੰਗ ਲਈ ਗੇਟ ਅੱਗੇ ਡਟੇ ਬਿਕਰਮ ਮਜੀਠੀਆ

ਕਰਤਾਰਪੁਰ ਲਾਂਘੇ ਨੂੰ ਭਾਰਤ ਪਾਸਿਓਂ ਖੋਲ੍ਹਣ ਦੀ ਮੰਗ ਲਈ ਗੇਟ ਅੱਗੇ ਡਟੇ ਬਿਕਰਮ ਮਜੀਠੀਆ

ਕਰਤਾਰਪੁਰ ਲਾਂਘਾ ਖੋਲ੍ਹਣ ਦੀ ਮੰਗ ਨੂੰ ਲੈ ਕੇ ਅਕਾਲੀ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਕੀਤਾ ਮੁਜ਼ਾਹਰਾ।

ਡੇਰਾ ਬਾਬਾ ਨਾਨਕ ਵਿਖੇ ਕਰਤਾਰਪੁਰ ਕੋਰੀਡੋਰ ਦੇ ਮੁੱਖ ਗੇਟ ਅੱਗੇ ਕਈ ਹੋਰ ਆਗੂਆਂ ਨਾਲ ਧਰਨੇ ’ਤੇ ਬੈਠੇ। ਭਾਰਤ ਪਾਸਿਓਂ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਕੀਤੀ ਜਾ ਰਹੀ ਹੈ ਮੰਗ।

ਕੋਰੋਨਾਵਾਇਰਸ ਕਾਰਨ ਦੋਵੇਂ ਪਾਸਿਓਂ ਲਾਂਘਾ ਬੰਦ ਕੀਤਾ ਗਿਆ ਸੀ।

ਰਿਪੋਰਟ- ਗੁਰਪ੍ਰੀਤ ਚਾਵਲਾ, ਐਡਿਟ- ਸਦਫ ਖ਼ਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)