ਕਬਾਇਲੀ ਪਰਿਵਾਰ ਨਾਲ ਸਬੰਧਤ ਇਹ ਐਥਲੀਟ ਇੰਝ ਬਣੀ ਡੀਐੱਸਪੀ
ਕਬਾਇਲੀ ਪਰਿਵਾਰ ਨਾਲ ਸਬੰਧਤ ਇਹ ਐਥਲੀਟ ਇੰਝ ਬਣੀ ਡੀਐੱਸਪੀ
ਗੁਜਰਾਤ ਦੇ ਡਾਂਗ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਆਦਿਵਾਸੀ ਪਰਿਵਾਰ ਵਿੱਚ ਜੰਮੀ-ਪਲੀ ਸਰਿਤਾ ਗਾਇਕਵਾੜ ਗੁਜਰਾਤ ਪੁਲਿਸ ਵਿੱਚ DSP ਦੇ ਅਹੁਦੇ ‘ਤੇ ਪਹੁੰਚ ਗਈ ਹੈ।
ਸਰਿਤਾ ਇੱਕ ਛੋਟੇ ਜਿਹੇ ਪਿੰਡ ਦੀ ਰਹਿਣ ਵਾਲੀ ਹੈ। ਸਰਿਤਾ 17 ਵਾਰ ਕੌਮੀ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈ ਚੁੱਕੀ ਹੈ।
ਪਰ ਇੱਥੇ ਤੱਕ ਪਹੁੰਚਣ ਦਾ ਸਫ਼ਰ ਸੰਘਰਸ਼ ਭਰਿਆ ਸੀ।
ਰਿਪੋਰਟ- ਧਰਮੇਸ਼ ਆਮੀਨ / ਉਤਸਵ