'ਬਾਬਾ ਦਾ ਢਾਬਾ' ਚਲਾਉਣ ਵਾਲੇ ਕਾਂਤਾ ਪ੍ਰਸਾਦ ਬਣੇ 'ਹੋਟਲ' ਦੇ ਮਾਲਕ

'ਬਾਬਾ ਦਾ ਢਾਬਾ' ਚਲਾਉਣ ਵਾਲੇ ਕਾਂਤਾ ਪ੍ਰਸਾਦ ਬਣੇ 'ਹੋਟਲ' ਦੇ ਮਾਲਕ

‘ਬਾਬਾ ਦਾ ਢਾਬਾ’ ਦਾ ਨਾਮ ਸ਼ਾਇਦ ਤੁਸੀਂ ਸੁਣਿਆ ਹੋਵੇਗਾ। ਛੋਟਾ ਜਿਹਾ ਫੂਡ ਸਟਾਲ ਚਲਾਉਣ ਵਾਲੇ ਇੱਕ ਬਜ਼ੁਰਗ ਦਾ ਵੀਡੀਓ ਜੋ ਵਾਇਰਲ ਹੋ ਗਿਆ ਸੀ।

ਇਸ ਤੋਂ ਬਾਅਦ ਉੱਥੇ ਕਈ ਲੋਕ ਪਹੁੰਚੇ ਅਤੇ ਬਾਬਾ ਦਾ ਢਾਬਾ ਚੱਲ ਪਿਆ।

ਹੁਣ ਇਸ ਬਾਬਾ ਦਾ ਢਾਬਾ ਚਲਾਉਣ ਵਾਲੇ ਕਾਂਤਾ ਪ੍ਰਸਾਦ ਨੇ ਹੋਟਲ ਖੋਲ ਲਿਆ ਹੈ।

ਵੀਡੀਓ - ਪਿਯੂਸ਼ ਨਾਗਪਾਲ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)