ਕਿਸਾਨ ਅੰਦੋਲਨ: ਇਹ ਨੌਜਵਾਨ ਕੰਮ ਛੱਡ ਕਿਊਂ ਸਿੰਘੂ ਬਾਰਡਰ 'ਤੇ ਪੇਟਿੰਗਾਂ ਬਣਾ ਰਿਹਾ ਹੈ

ਕਿਸਾਨ ਅੰਦੋਲਨ: ਇਹ ਨੌਜਵਾਨ ਕੰਮ ਛੱਡ ਕਿਊਂ ਸਿੰਘੂ ਬਾਰਡਰ 'ਤੇ ਪੇਟਿੰਗਾਂ ਬਣਾ ਰਿਹਾ ਹੈ

ਰਵੀ ਰਵਰਾਜ ਆਪਣੀ ਪੇਟਿੰਗਾਂ ਰਾਹੀਂ ਕਿਸਾਨਾਂ ਦੇ ਸੰਘਰਸ਼ ਨੂੰ ਆਪਣਾ ਸਮਰਥਨ ਦੇ ਰਹੇ ਹਨ।

ਸਿੰਘੂ ਬਾਰਡਰ ’ਤੇ ਉਹ ਕਿਸਾਨਾਂ ਦੇ ਹੱਕ ’ਚ ਕਲਾਕਾਰੀ ਕਰ ਰਹੇ ਹਨ।

ਰਵੀ ਰਵਰਾਜ ਨਾਲ ਸਿੰਘੂ ਬਾਰਡਰ ਨੇ ਬੀਬੀਸੀ ਪੱਤਰਕਾਰ ਦਲੀਪ ਕੁਮਾਰ ਸਿੰਘ ਨੇ ਗੱਲਬਾਤ ਕੀਤੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)