ਸਿੰਘੂ ਬਾਰਡਰ 'ਤੇ ਢਾਬਾ ਮਾਲਕ: 'ਰੋਟੀ ਤਾਂ ਕਿਸਾਨਾਂ ਦੇ ਲੰਗਰ 'ਚੋਂ ਖਾ ਲਵਾਂਗੇ ਪਰ ਬਾਕੀ ਖਰਚੇ ਕਿੱਥੋਂ ਕਰੀਏ'

ਸਿੰਘੂ ਬਾਰਡਰ 'ਤੇ ਢਾਬਾ ਮਾਲਕ: 'ਰੋਟੀ ਤਾਂ ਕਿਸਾਨਾਂ ਦੇ ਲੰਗਰ 'ਚੋਂ ਖਾ ਲਵਾਂਗੇ ਪਰ ਬਾਕੀ ਖਰਚੇ ਕਿੱਥੋਂ ਕਰੀਏ'

ਕਿਸਾਨ ਅੰਦੋਲਨ ਕਾਰਨ ਸਿੰਘੂ ਬਾਰਡਰ 'ਤੇ ਇੱਕ ਢਾਬਾ ਬੰਦ ਹੈ। ਖੇਤੀ ਕਾਨੂੰਨਾਂ ਕਾਰਨ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਸੜਕ ਜਾਮ ਕੀਤੀ ਹੋਈ ਹੈ।

ਢਾਬਾ ਚਲਾਉਣ ਵਾਲੇ ਪਰਿਵਾਰ ਦਾ ਲੰਗਰ ਤੋਂ ਖਰਚਾ ਚੱਲਦਾ ਹੈ ਪਰ ਹੋਰ ਖਰਚੇ ਕੱਢਣੇ ਔਖੇ ਹਨ।

ਰਿਪੋਰਟ- ਦਲੀਪ ਸਿੰਘ, ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)