ਸ਼ਰਧਾਲੂ ਸਾਡੇ ਨਾਲ ਕੋਈ ਜਾਤ ਆਧਾਰਿਤ ਵਿਤਕਰਾ ਨਹੀਂ ਕਰਦੇ- ਪਛੜੇ ਵਰਗ ਨਾਲ ਸਬੰਧਤ ਪੰਡਤ

ਸ਼ਰਧਾਲੂ ਸਾਡੇ ਨਾਲ ਕੋਈ ਜਾਤ ਆਧਾਰਿਤ ਵਿਤਕਰਾ ਨਹੀਂ ਕਰਦੇ- ਪਛੜੇ ਵਰਗ ਨਾਲ ਸਬੰਧਤ ਪੰਡਤ

ਸਦੀਆਂ ਤੋਂ ਭਾਰਤ ਵਿੱਚ ਉੱਚੇ ਵਰਗਾਂ ਨਾਲ ਸਬੰਧਤ ਲੋਕ ਹੀ ਪੰਡਤ ਬਣਦੇ ਸਨ।

ਮਾਰੀਚਾਮੀ ਛੋਟੇ ਵਰਗ ਨਾਲ ਸਬੰਧਤ ਪਹਿਲੇ ਹਿੰਦੂ ਪੰਡਤ ਨਿਯੁਕਤ ਹੋਏ। ਉਹ ਵੀ ਸੂਬਾ ਸਰਕਾਰ ਦੇ ਇੱਕ ਟਰੇਨਿੰਗ ਪ੍ਰੋਗਰਾਮ ਤਹਿਤ ਸਿਖਲਾਈ ਲੈ ਕੇ।

ਪਰ ਇਸ ਵਿਚਾਲੇ ਇੱਕ ਕਾਨੂੰਨੀ ਕੇਸ ਨੇ ਹੋਰਨਾਂ ਦਾ ਰਾਹ ਜ਼ਰੂਰ ਰੋਕ ਦਿੱਤਾ।

ਰਿਪੋਰਟ- ਸਿੰਧੂਵਾਸਿਨੀ ਤ੍ਰਿਪਾਠੀ

ਸ਼ੂਟ- ਦੇਬਲਿਨ ਰੌਏ

ਐਡਿਟ- ਕੈਵਿਨ ਕਿਮ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)