ਕੋਰੋਨਾਵਾਇਰਸ ਵੈਕਸੀਨ: ਪੰਜਾਬ ਵਿੱਚ ਟੀਕਾ ਲੱਗਣ ਸਬੰਧੀ ਸਾਰੇ ਜ਼ਰੂਰੀ ਸਵਾਲਾਂ ਦੇ ਜਵਾਬ ਜਾਣੋ

ਕੋਰੋਨਾਵਾਇਰਸ ਵੈਕਸੀਨ: ਪੰਜਾਬ ਵਿੱਚ ਟੀਕਾ ਲੱਗਣ ਸਬੰਧੀ ਸਾਰੇ ਜ਼ਰੂਰੀ ਸਵਾਲਾਂ ਦੇ ਜਵਾਬ ਜਾਣੋ

ਭਾਰਤ ਵਿੱਚ ਕੋਰੋਨਾ ਵੈਕਸੀਨ ਦੇ ਟੀਕਾਕਰਣ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਪੰਜਾਬ ਵਿੱਚ ਵੀ 16 ਜਨਵਰੀ ਨੂੰ ਪਹਿਲੀ ਵਾਰ ਟੀਕਾਕਰਣ ਹੋਵੇਗਾ।

ਨੋਵਲ ਕੋਰੋਨਾਵਾਇਰਸ ਪੂਰੀ ਦੁਨੀਆਂ ਲਈ ਨਵੀਂ ਬਿਮਾਰੀ ਸੀ। ਜਿਸ ਦੀ ਵੈਕਸੀਨੇਸ਼ਨ ਬਾਰੇ ਵੀ ਕਈ ਸਵਾਲ ਤੁਹਾਡੇ-ਸਾਡੇ ਮਨਾਂ ਵਿੱਚ ਉੱਠ ਸਕਦੇ ਹਨ।

ਕੁਝ ਸਵਾਲਾਂ ਦੇ ਜਵਾਬ ਲਈ ਅਸੀਂ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਗੁਰਿੰਦਰਬੀਰ ਸਿੰਘ ਅਤੇ ਕੋਵਿਡ ਲਈ ਨਿਯੁਕਤ ਪੰਜਾਬ ਦੇ ਨੋਡਲ ਅਫਸਰ ਡਾ. ਰਾਜੇਸ਼ ਭਾਸਕਰ ਨਾਲ ਗੱਲ ਕੀਤੀ।

ਰਿਪੋਰਟ- ਨਵਦੀਪ ਕੌਰ ਗਰੇਵਾਲ, ਐਡਿਟ- ਸਦਫ਼ ਖ਼ਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)