ਭਾਰਤ ਦੀ ਤਾਰੀਫ਼ ਕਰਕੇ ਘਿਰੇ ਪਾਕਿਸਤਾਨੀ ਐਂਕਰ ਬਾਰੇ ਕੀ ਕਹਿ ਰਹੇ ਲੋਕ

ਭਾਰਤ ਦੀ ਤਾਰੀਫ਼ ਕਰਕੇ ਘਿਰੇ ਪਾਕਿਸਤਾਨੀ ਐਂਕਰ ਬਾਰੇ ਕੀ ਕਹਿ ਰਹੇ ਲੋਕ

ਇਕਰਾਰ ਉਲ ਹਸਨ ਪਾਕਿਸਤਾਨ ਦੇ ਮਸ਼ਹੂਰ ਟੀਵੀ ਐਂਕਰ ਹਨ। ਭਾਰਤ ਅਤੇ ਪਾਕਿਸਤਾਨ ਦੀ ਤੁਲਨਾ ਕਰਨ ਤੋਂ ਬਾਅਦ ਉਨ੍ਹਾਂ ਨੂੰ ਟਵਿੱਟਰ ’ਤੇ ਕਾਫ਼ੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਕੁਝ ਲੋਕ ਚਾਹੁੰਦੇ ਹਨ ਕਿ ਇਕਰਾਰ ਮਾਫ਼ੀ ਮੰਗਣ।

ਦੂਜੇ ਪਾਸੇ ਕਈ ਵੱਡੀਆਂ ਹਸਤੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਹ ਸਭ ਪਾਕਿਸਤਾਨ ਦੀ ਭਲਾਈ ਲਈ ਕੀਤਾ ਹੈ। ਅਸੀਂ ਪਾਕਿਸਤਾਨ ਦੇ ਆਮ ਲੋਕਾਂ ਤੋਂ ਪੁਛਿਆ ਕਿ ਉਹ ਇਸ ਬਾਰੇ ਕੀ ਸੋਚਦੇ ਹਨ?

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)