ਕਿਸਾਨਾਂ ਦੇ ਹੱਕ 'ਚ ਹਰਿਆਣਾ ਵਿੱਚ ਵਿਦਿਆਰਥੀਆਂ ਦੀ ਵੱਡੀ ਕਾਰ ਰੈਲੀ

ਕਿਸਾਨਾਂ ਦੇ ਹੱਕ 'ਚ ਹਰਿਆਣਾ ਵਿੱਚ ਵਿਦਿਆਰਥੀਆਂ ਦੀ ਵੱਡੀ ਕਾਰ ਰੈਲੀ

ਦਿੱਲੀ ਦੇ ਬਾਰਡਰਾਂ ’ਤੇ ਬੈਠੇ ਕਿਸਾਨਾਂ ਦੇ ਸਮਰਥਨ ‘ਚ ਹਰਿਆਣਾ ਦੇ ਵਿਦਿਆਰਥੀਆਂ ਨੇ ਕੱਢੀ ਕਾਰ ਰੈਲੀ। ਸਿਰਸਾ ਦੇ ਨੌਜਵਾਨ ਕਾਰਾਂ ਜ਼ਰੀਏ ਦਿੱਲੀ ਵੱਲ ਨੂੰ ਕੂਚ ਕਰ ਰਹੇ ਹਨ।

ਨੌਜਵਾਨਾਂ ਦਾ ਕਹਿਣਾ ਹੈ ਕਿ ਉਹ 26 ਜਨਵਰੀ ਦੀ ਪਰੇਡ ਵਿੱਚ ਵੀ ਕਿਸਾਨਾਂ ਦਾ ਇਸੇ ਤਰ੍ਹਾਂ ਸਾਥ ਦੇਣਗੇ।

ਰਿਪੋਰਟ- ਪ੍ਰਭੂ ਦਿਆਲ

ਐਡਿਟ- ਸਦਫ ਖ਼ਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)