Farmers Protest: ਕਿਸਾਨਾਂ ਦੇ ਟਰੈਕਟਰ ਪਰੇਡ ਵੇਲੇ ਹੋਈ ਹਿੰਸਾ ਦੀ ਹਰ ਤਸਵੀਰ

Farmers Protest: ਕਿਸਾਨਾਂ ਦੇ ਟਰੈਕਟਰ ਪਰੇਡ ਵੇਲੇ ਹੋਈ ਹਿੰਸਾ ਦੀ ਹਰ ਤਸਵੀਰ

ਗਣਤੰਤਰ ਦਿਵਸ ਮੌਕੇ ਕਿਸਾਨਾਂ ਵੱਲੋਂ ਦਿੱਲੀ ਦੇ ਵੱਖ-ਵੱਖ ਇਲਾਕਿਆਂ ਵਿੱਚ ਟਰੈਕਟਰ ਮਾਰਚ ਕੱਢਿਆ ਗਿਆ। ਹਾਲਾਂਕਿ ਟਰੈਕਟਰ ਮਾਰਚ ਕਈ ਥਾਈਂ ਹਿੰਸਾ ਵਿੱਚ ਬਦਲ ਗਿਆ ਜਿੱਥੇ ਬੇਕਾਬੂ ਹੋਏ ਕਿਸਾਨਾਂ 'ਤੇ ਪੁਲਿਸ ਨੂੰ ਲਾਠੀਚਾਰਜ ਵੀ ਕਰਨਾ ਪਿਆ।

ਇਸ ਹਿੰਸਾ 'ਤੇ ਕਿਸਾਨ ਆਗੂਆਂ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ।

ਐਡਿਟ- ਸਦਫ਼ ਖ਼ਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)