ਮਾਪਿਆਂ ਵੱਲੋਂ ਛੱਡੀਆਂ ਜਾਂ ਅਨਾਥ ਕੁੜੀਆਂ ਨੂੰ ਗਲ ਲਾਉਣ ਵਾਲੀ ਪ੍ਰਕਾਸ਼ ਕੌਰ

ਮਾਪਿਆਂ ਵੱਲੋਂ ਛੱਡੀਆਂ ਜਾਂ ਅਨਾਥ ਕੁੜੀਆਂ ਨੂੰ ਗਲ ਲਾਉਣ ਵਾਲੀ ਪ੍ਰਕਾਸ਼ ਕੌਰ

ਜਲੰਧਰ ਦੇ ਰਹਿਣ ਵਾਲੇ ਪ੍ਰਕਾਸ਼ ਕੌਰ ਪਿਛਲੇ 40 ਸਾਲ ਤੋਂ ਕੁੜੀਆਂ ਦਾ ਪਾਲਣ ਪੋਸ਼ਣ ਕਰ ਰਹੇ ਹਨ। ਮਾਪਿਆਂ ਵੱਲੋਂ ਛੱਡੀਆਂ ਜਾਂ ਅਨਾਥ ਕੁੜੀਆਂ ਨੂੰ ਉਹ ਖ਼ੁਦ ਦੇ ਬੱਚਿਆਂ ਦੀ ਤਰ੍ਹਾਂ ਪਾਲਦੇ ਹਨ। ਇਸ ਕੰਮ ਲਈ ਕੇਂਦਰ ਸਰਕਾਰ ਵੱਲੋਂ ਉਨ੍ਹਾਂ ਨੂੰ ਪਦਮ ਸ਼੍ਰੀ ਐਵਾਰਡ ਨਾਲ ਨਵਾਜ਼ਿਆ ਜਾ ਰਿਹਾ ਹੈ।

ਰਿਪੋਰਟ- ਪ੍ਰਦੀਪ ਪੰਡਿਤ

ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)