ਕਿਸਾਨ ਅੰਦੋਲਨ: ਦਿੱਲੀ ਬਾਰਡਰਾਂ 'ਤੇ ਬੈਠੇ ਕਿਸਾਨਾਂ ਲਈ ਪੱਖੇ ਬਣਾ ਰਿਹਾ ਸਾਬਕਾ ਫੌਜੀ
ਕਿਸਾਨ ਅੰਦੋਲਨ: ਦਿੱਲੀ ਬਾਰਡਰਾਂ 'ਤੇ ਬੈਠੇ ਕਿਸਾਨਾਂ ਲਈ ਪੱਖੇ ਬਣਾ ਰਿਹਾ ਸਾਬਕਾ ਫੌਜੀ
ਅੰਮ੍ਰਿਤਸਰ ਦੇ ਛੇਹਰਟਾ ’ਚ ਇੱਕ ਸਾਬਕਾ ਫੌਜੀ ਕਿਸਾਨਾਂ ਦੀ ਵੱਖਰੇ ਢੰਗ ਨਾਲ ਮਦਦ ਕਰ ਰਹੇ ਹਨ।
ਸਾਬਕਾ ਹੌਲਦਾਰ ਹਰਜੀਤ ਸਿੰਘ ਪੱਖੇ ਬਣਾ ਕੇ ਦਿੱਲੀ ਬਾਰਡਰਾਂ ’ਤੇ ਬੈਠੇ ਕਿਸਾਨਾਂ ਨੂੰ ਭੇਜ ਰਹੇ ਹਨ। ਹਰਜੀਤ ਸਿੰਘ ਅਸਾਮ ਬਾਰਡਰ ਸਮੇਤ ਕਈ ਬਾਰਡਰਾਂ ’ਤੇ ਡਿਊਟੀ ਕਰ ਚੁੱਕੇ ਹਨ।
ਵੀਡੀਓ- ANI, ਐਡਿਟ- ਸੁਮਿਤ ਵੈਦ