ਲੋਕ ਸਭਾ ਵਿੱਚ ਪਿਊਸ਼ ਗੋਇਲ ਤੇ ਹਰਸਿਰਮਤ ਬਾਦਲ ਦਰਮਿਆਨ ਕੀ ਕਹਾ-ਸੁਣੀ ਹੋਈ

ਲੋਕ ਸਭਾ ਵਿੱਚ ਪਿਊਸ਼ ਗੋਇਲ ਤੇ ਹਰਸਿਰਮਤ ਬਾਦਲ ਦਰਮਿਆਨ ਕੀ ਕਹਾ-ਸੁਣੀ ਹੋਈ

ਲੋਕ ਸਭਾ ਦੇ ਪ੍ਰਸ਼ਨ ਕਾਲ ਵਿੱਚ ਹਰਸਿਮਰਤ ਕੌਰ ਬਾਦਲ ਨੇ FCI ਵੱਲੋਂ ਖਰੀਦ ਲਈ ਜ਼ਮੀਨਾਂ ਦੇ ਰਿਕਾਰਡ ਨੂੰ ਕਿਸਾਨਾਂ ਲਈ ਅਪਲੋਡ ਕਰਨਾ ਜ਼ਰੂਰੀ ਕਰਨ ’ਤੇ ਸਰਕਾਰ ਨੂੰ ਸਵਾਲ ਪੁੱਛਿਆ। ਇਸ ਦੇ ਜਵਾਬ ਵਿੱਚ ਪਿਊਸ਼ ਗੋਇਲ ਨੇ ਕਿਹਾ ਕਿ ਸਰਕਾਰ ਨੇ ਇਹ ਫੈਸਲਾ ਕਿਸਾਨਾਂ ਦੇ ਹਿੱਤ ਲਈ ਹੀ ਲਿਆ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)