ਭਗਤ ਸਿੰਘ ਦੇ ਬੂਟ ਤੇ ਘੜੀ ਅੱਜ ਵੀ UP ਦੇ ਪਰਿਵਾਰ ਕੋਲ

ਭਗਤ ਸਿੰਘ ਦੇ ਬੂਟ ਤੇ ਘੜੀ ਅੱਜ ਵੀ UP ਦੇ ਪਰਿਵਾਰ ਕੋਲ

ਭਗਤ ਸਿੰਘ ਨੇ ਆਪਣੇ ਜੁੱਤੇ ਅਤੇ ਹੱਥ ਤੇ ਬੰਨ੍ਹਣ ਵਾਲੀ ਘੜੀ ਆਪਣੇ ਸਾਥੀ ਜਯਦੇਵ ਕਪੂਰ ਨੂੰ ਦਿੱਤੇ ਸਨ।

ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ਦੇ ਰਹਿਣ ਵਾਲੇ ਜਯਦੇਵ ਕਪੂਰ ਭਗਤ ਸਿੰਘ ਦੇ ਸਾਥੀ ਰਹੇ ਹਨ। 1929 ਦਿੱਲੀ ਅਸੈਂਬਲੀ ਬੰਬ ਕਾਂਡ ਦੀ ਯੋਜਨਾ ਬਣਾਉਣ ਅਤੇ ਥਾਂ ਤੈਅ ਕਰਨ 'ਚ ਉਨ੍ਹਾਂ ਦੀ ਅਹਿਮ ਭੂਮਿਕਾ ਸੀ। ਬੰਬ ਕਾਂਡ ਤੋਂ ਬਾਅਦ ਭਗਤ ਸਿੰਘ, ਬਟੁਕੇਸ਼ਵਰ ਦੱਤ ਅਤੇ ਜਯਦੇਵ ਕਪੂਰ ਨੂੰ ਗ੍ਰਿਫ਼ਤਾਰ ਕਰਕੇ ਵੱਖ-ਵੱਖ ਜੇਲ੍ਹਾਂ ਚ ਰੱਖਿਆ ਗਿਆ ਸੀ।

(ਰਿਪੋਰਟ – ਮੁਹੰਮਦ ਆਸਿਮ ਖ਼ਾਨ ਫ਼ੈਜ਼ੀ, ਐਡਿਟ- ਸਦਫ਼ ਖ਼ਾਨ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)