ਉਹ ਮੌਕਾ ਜਦੋਂ ਸਦਨ 'ਚੋਂ MLA ਚੁੱਕ-ਚੁੱਕ ਕੇ ਬਾਹਰ ਸੁੱਟੇ ਗਏ

ਉਹ ਮੌਕਾ ਜਦੋਂ ਸਦਨ 'ਚੋਂ MLA ਚੁੱਕ-ਚੁੱਕ ਕੇ ਬਾਹਰ ਸੁੱਟੇ ਗਏ

ਬਿਹਾਰ ਦੀ ਵਿਧਾਨ ਸਭਾ 'ਚ 23 ਮਾਰਚ ਦੇ ਨਜ਼ਾਰੇ ਦਾ ਵੀਡੀਓ ਹਰ ਥਾਂ ਵਾਇਰਲ ਹੋ ਰਿਹਾ ਹੈ। ਬਿਹਾਰ ਵਿਧਾਨ ਸਭਾ ਦੇ ਅੰਦਰ ਵਿਧਾਇਕਾਂ ਨਾਲ ਕੁੱਟਮਾਰ ਤੋਂ ਪਹਿਲਾਂ।

ਦੁਪਹਿਰ ਨੂੰ ਪਟਨਾ ਦੀਆਂ ਸੜਕਾਂ ’ਤੇ ਵੀ RJD ਵਰਕਰਾਂ ਅਤੇ ਪੁਲਿਸ ਵਿਚਾਲੇ ਝੜਪ ਹੋਈ। ਤਾਜ਼ਾ ਰੇੜਕੇ ਦੀ ਜੜ ਬਿਹਾਰ ਸਪੈਸ਼ਲ ਆਰਮਡ ਪੁਲਿਸ ਬਿੱਲ 2021 ਹੈ ਜੋ ਮੰਗਲਵਾਰ ਨੂੰ ਵਿਧਾਨ ਸਭਾ ਵਿੱਚ ਭਾਰੀ ਹੰਗਾਮੇ ਵਿਚਾਲੇ ਪਾਸ ਹੋ ਗਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)