'ਚਾਰ ਗਰਭਪਾਤ ਤੋਂ ਬਾਅਦ ਮੈਂ 5ਵੀਂ ਵਾਰ ਗਰਭਵਤੀ ਹਾਂ'

'ਚਾਰ ਗਰਭਪਾਤ ਤੋਂ ਬਾਅਦ ਮੈਂ 5ਵੀਂ ਵਾਰ ਗਰਭਵਤੀ ਹਾਂ'

ਦੁਨੀਆਂ ਭਰ ਦੀਆਂ ਲੱਖਾਂ ਔਰਤਾਂ ਬਾਂਝਪਨ ਦਾ ਅਨੁਭਵ ਕਰਦੀਆਂ ਹਨ ਪਰ ਇਸ ਬਾਰੇ ਗੱਲ ਕੋਈ ਨਹੀਂ ਕਰਦਾ।

ਇਸ ਮੁੱਦੇ ਬਾਰੇ ਚੁੱਪੀ ਦਾ ਮਤਲਬ ਹੈ ਕਿ ਉਨ੍ਹਾਂ ਵਿੱਚੋਂ ਬਹੁਤੀਆਂ ਔਰਤਾਂ ਇਕੱਲੇ ਹੀ ਦੁੱਖ ਝੱਲਦੀਆਂ ਹਨ। ਉਹ ਇਸ ਸਭ ਨਾਲ ਜੂਝ ਰਹੀਆਂ ਹੁੰਦੀਆਂ ਹਨ ਅਤੇ ਅਣਜਾਨ ਲੋਕ ਸਵਾਲ ਕਰਦੇ ਹਨ ਕਿ ਤੁਸੀਂ ਬੱਚਾ ਕਿਉਂ ਨਹੀਂ ਕਰ ਰਹੇ।

ਅਜਿਹੀਆਂ ਹੀ ਦੋ ਔਰਤਾਂ ਆਪਣੀਆਂ ਕਹਾਣੀਆਂ ਸਾਂਝੀਆਂ ਕਰ ਰਹੀਆਂ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)