ਪਾਕਿਸਤਾਨ ’ਚ ਅਹਿਮਦੀਆ ਭਾਈਚਾਰੇ ਦੇ ਲੋਕਾਂ ਲਈ ਕਿੰਨਾਂ ਮੁਸ਼ਕਿਲ ਹੈ ਜਿਉਣਾ

ਪਾਕਿਸਤਾਨ ’ਚ ਅਹਿਮਦੀਆ ਭਾਈਚਾਰੇ ਦੇ ਲੋਕਾਂ ਲਈ ਕਿੰਨਾਂ ਮੁਸ਼ਕਿਲ ਹੈ ਜਿਉਣਾ

ਪਾਕਿਸਤਾਨ ’ਚ ਅਹਿਮਦੀਆ ਭਾਈਚਾਰੇ ਦੇ ਲੋਕਾਂ ਨੂੰ ਗੈਰ-ਮੁਸਲਮਾਨ ਘੋਸ਼ਿਤ ਕਰ ਦਿੱਤਾ ਗਿਆ ਹੈ। 1984 ਤੋਂ ਬਾਅਦ ਇਸ ਭਾਈਚਾਰੇ ਦੇ 270 ਤੋਂ ਜ਼ਿਆਦਾ ਲੋਕਾਂ ਦਾ ਕਤਲ ਕਰ ਦਿੱਤਾ ਗਿਆ ਸੀ।

ਤਾਜ਼ਾ ਘਟਨਾ ਪਿਛਲੇ ਮਹੀਨੇ ਪੇਸ਼ਾਵਰ ’ਚ ਵਾਪਰੀ ਸੀ ਜਿਥੇ ਇੱਕ ਅਹਿਮਦੀਆ ਡਾਕਟਰ ਨੂੰ ਉਨ੍ਹਾਂ ਦੇ ਕਲੀਨਿਕ ’ਚ ਹੀ ਗੋਲੀ ਮਾਰ ਦਿੱਤੀ ਗਈ ਸੀ।

ਇੱਕ ਅਜਿਹਾ ਮੁਲਕ ਜਿੱਥੇ ਲੱਖਾਂ ਦੀ ਗਿਣਤੀ ’ਚ ਅਹਿਮਦੀਆ ਭਾਈਚਾਰੇ ਦੇ ਲੋਕ ਆਪਣੀ ਜਾਨ ਨੂੰ ਦਾਅ ’ਤੇ ਲਾ ਕੇ ਜੀ ਰਹੇ ਹੋਣ, ਉੱਥੇ ਜ਼ਿੰਦਗੀ ਕਿੰਨੀ ਮੁਸ਼ਕਲ ਹੈ?

ਇਸ ਵੀਡੀਓ ’ਚ ਇੱਕ ਨੌਜਵਾਨ ਪਾਕਿਸਤਾਨੀ ਅਹਿਮਦੀਆ ਨੇ ਆਪਣੀ ਕਹਾਣੀ ਦੱਸੀ ਹੈ।

ਰਿਪੋਰਟ- ਕਰੀਮ ਇਸਲਾਮ, ਬੀਬੀਸੀ ਉਰਦੂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)