ਕੋਰੋਨਾਵਾਇਰਸ: ਲੌਕਡਾਊਨ ਤੋਂ ਡਰੇ ਪਰਵਾਸੀ ਕਾਮੇ ਘਰਾਂ ਨੂੰ ਵਾਪਸੀ ਵੇਲੇ ਕੀ ਬੋਲੇ

ਕੋਰੋਨਾਵਾਇਰਸ: ਲੌਕਡਾਊਨ ਤੋਂ ਡਰੇ ਪਰਵਾਸੀ ਕਾਮੇ ਘਰਾਂ ਨੂੰ ਵਾਪਸੀ ਵੇਲੇ ਕੀ ਬੋਲੇ

ਮਹਾਰਾਸ਼ਟਰ ’ਚ ਵੱਧ ਰਹੇ ਕੋਰੋਨਾਵਾਇਰਸ ਕੇਸਾਂ ਕਾਰਨ ਪਰਵਾਸੀ ਕਾਮਿਆਂ ਦੀ ਘਰਾਂ ਨੂੰ ਮੁੜ ਵਾਪਸੀ ਸ਼ੁਰੂ ਹੋ ਗਈ ਹੈ।

ਸੂਬੇ ’ਚ ਕੋਰੋਨਾ ਕੇਸਾਂ ਦੇ ਲਗਾਤਾਰ ਵਧਣ ਕਾਰਨ ਹਫ਼ਤੇ ਦੇ ਅੰਤ ’ਚ ਲੌਕਡਾਊਨ ਲਗਾਇਆ ਗਿਆ ਹੈ। ਪਿਛਲੇ ਸਾਲ ਵੀ ਸਖ਼ਤ ਲੌਕਡਾਊਨ ਕਾਰਨ ਕਾਮਿਆਂ ਦੀ ਵਾਪਸੀ ਦੀ ਭੀੜ ਦੇਖੀ ਗਈ ਸੀ।

ਰਿਪੋਰਟ- ਸ਼ਾਹਿਦ ਸ਼ੇਖ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)