ਗੁਰਨਾਮ ਸਿੰਘ ਚਢੂਨੀ ਭਾਜਪਾ ਆਗੂਆਂ ਦੇ ਵਿਰੋਧ ਨੂੰ ਜਾਇਜ਼ ਕਿਉਂ ਮੰਨਦੇ ਹਨ

ਗੁਰਨਾਮ ਸਿੰਘ ਚਢੂਨੀ ਭਾਜਪਾ ਆਗੂਆਂ ਦੇ ਵਿਰੋਧ ਨੂੰ ਜਾਇਜ਼ ਕਿਉਂ ਮੰਨਦੇ ਹਨ

ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚਢੂਨੀ ਨੇ ਕਿਹਾ ਹੈ ਕਿ ਭਾਜਪਾ ਨੂੰ ਕਿਸਾਨ ਅੰਦੋਲਨ ਖ਼ਤਮ ਹੋਣ ਤੱਕ ਆਪਣੇ ਸਾਰੇ ਪ੍ਰੋਗਰਾਮ ਰੱਦ ਕਰ ਦੇਣੇ ਚਾਹੀਦੇ ਹਨ।

ਕੋਰੋਨਾ ਇਸ ਵੇਲੇ ਬਹੁਤ ਵੱਡਾ ਖ਼ਤਰਾ ਬਣਿਆ ਹੋਇਆ ਹੈ ਪਰ ਗੁਰਨਾਮ ਸਿੰਘ ਚਢੂਨੀ ਕੋਰੋਨਾ ਬਾਰੇ ਗੰਭੀਰ ਨਜ਼ਰ ਨਹੀਂ ਆਏ।

ਰਿਪੋਰਟ ਸਤ ਸਿੰਘ, ਐਡਿਟ-ਦਿਤੀ ਬਾਜਪਈ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)