ਕੋਰੋਨਾਵਾਇਰਸ ਲੌਕਡਾਊਨ ਤੋਂ ਬਾਅਦ ਘਰ ਤੋਂ ਕੰਮ ਕਰਨ ਵਾਲੀਆਂ ਔਰਤਾਂ ਹਾਲੇ ਵੀ ਕੰਮ ਦੀ ਉਡੀਕ 'ਚ
ਕੋਰੋਨਾਵਾਇਰਸ ਲੌਕਡਾਊਨ ਤੋਂ ਬਾਅਦ ਘਰ ਤੋਂ ਕੰਮ ਕਰਨ ਵਾਲੀਆਂ ਔਰਤਾਂ ਹਾਲੇ ਵੀ ਕੰਮ ਦੀ ਉਡੀਕ 'ਚ
ਕੋਰੋਨਾ ਕਾਰਨ ਲੱਗੇ ਲੌਕਡਾਊਨ ਨੂੰ ਇੱਕ ਸਾਲ ਹੋ ਗਿਆ ਹੈ। ਦਿਨ ਅਤੇ ਤਰੀਕਾਂ ਬਦਲ ਗਈਆਂ ਹਨ ਪਰ ਕਈ ਲੋਕ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਹਨ।
ਕੋਰੋਨਾ ਕਾਰਨ ਲੱਗੇ ਲੌਕਡਾਊਨ ਤੋਂ ਬਾਅਦ ਘਰਾਂ ਤੋਂ ਕੰਮ ਕਰਨ ਵਾਲੀਆਂ ਔਰਤਾਂ ਦਾ ਬਿਜ਼ਨੈਸ ਕਿਹੋ ਜਿਹਾ ਹੈ?
(ਰਿਪੋਰਟ - ਤੇਜਸ ਵੈਦਿਆ, ਸ਼ੂਟ ਐਡਿਟ- ਜੈ ਬ੍ਰਹਮਭੱਟ)