ਸ਼ੈੱਫ ਹਰਪਾਲ ਖਾਣੇ ਦੇ ਨਾਲ-ਨਾਲ ਭੰਗੜਾ ਵੀ ਕਿਵੇਂ ਸਿਖਾ ਦਿੰਦੇ ਹਨ, ਵੇਖੋ ਇਨ੍ਹਾਂ ਦਾ ਕਮਾਲ

ਸ਼ੈੱਫ ਹਰਪਾਲ ਖਾਣੇ ਦੇ ਨਾਲ-ਨਾਲ ਭੰਗੜਾ ਵੀ ਕਿਵੇਂ ਸਿਖਾ ਦਿੰਦੇ ਹਨ, ਵੇਖੋ ਇਨ੍ਹਾਂ ਦਾ ਕਮਾਲ

ਹਰਪਾਲ ਸਿੰਘ ਪੱਛਮੀ ਬੰਗਾਲ ਦੇ ਖੜਗਪੁਰ ਤੋਂ ਹਨ ਤੇ ਇਸ ਵੇਲੇ ਭਾਰਤ ਦੇ ਮਸ਼ਹੂਰ ਸ਼ੈੱਫਾਂ ਵਿੱਚ ਉਨ੍ਹਾਂ ਦੀ ਗਿਣਤੀ ਹੁੰਦੀ ਹੈ।

ਉਨ੍ਹਾਂ ਨੇ ਆਪਣੇ ਸਫ਼ਰ ਬਾਰੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਸ਼ੌਕ ਵਜੋਂ ਸ਼ੈੱਫ ਨਹੀਂ ਬਣੇ ਸਨ।

ਉਨ੍ਹਾਂ ਨੇ ਆਪਣੇ ਖਾਣਾ ਬਣਾਉਣ ਦੇ ਅੰਦਾਜ਼ ਬਾਰੇ ਤੇ ਸੋਸ਼ਲ ਮੀਡੀਆ ’ਤੇ ਆਉਣ ਬਾਰੇ ਬੀਬੀਸੀ ਪੱਤਰਕਾਰ ਨਵਦੀਪ ਕੌਰ ਗਰੇਵਾਲ ਨਾਲ ਕੀਤੀ। ਇਹ ਇੰਟਰਵਿਊ ਬੀਬੀਸੀ ਵੀਡੀਓ ਜਰਨਲਿਸਟ ਰਾਜਨ ਪਪਨੇਜਾ ਨੇ ਐਡਿਟ ਕੀਤੀ ਹੈ।

ਤਸਵੀਰ ਸਰੋਤ, Harpal singh/fb

ਆਪਣੀਆਂ ਪ੍ਰਾਪਤੀਆਂ ਨੂੰ ਦਿਖਾਉਣ ਅਤੇ ਦੁਨੀਆਂ ਨੂੰ ਪ੍ਰੇਰਿਤ ਕਰਨ ਦਾ ਇਹ ਸ਼ਾਨਦਾਰ ਮੌਕਾ ਹੈ! ਜਿਵੇਂ ਕਿ ਸ਼ੈੱਫ ਹਰਪਾਲ ਸਿੰਘ ਨੂੰ ਹੀ ਦੇਖ ਲਵੋ, ਜੇਕਰ ਤੁਸੀਂ ਵੀ ਆਪਣੀ ਦੁਨੀਆਂ ਨੂੰ ਹੋਰ ਵੀ ਬਿਹਤਰ ਬਣਾਇਆ ਹੈ ਜਾਂ ਕਿਸੇ ਨੂੰ ਜਾਣਦੇ ਹੋ ਜਿਸ ਨੇ ਅਜਿਹਾ ਕੀਤਾ ਹੈ, ਤਾਂ ਹੇਠਾਂ ਦਿੱਤੇ ਵੇਰਵਿਆਂ ਸਮੇਤ ਇਸ ਈਮੇਲ ਪਤੇ my.story@bbc.co.uk 'ਤੇ ਸਾਡੇ ਨਾਲ ਸੰਪਰਕ ਕਰੋ:

ਤੁਹਾਡਾ ਪੂਰਾ ਨਾਮ:

ਉਮਰ:

ਤੁਸੀਂ ਕਿਸ ਨੂੰ ਨਾਮਜ਼ਦ ਕਰ ਰਹੇ ਹੋ?: ਖੁਦ ਨੂੰ/ਕਿਸੇ ਹੋਰ ਨੂੰ

ਜੇ ਕਿਸੇ ਹੋਰ ਨੂੰ ਕਰ ਰਹੇ ਹੋ, ਤਾਂ ਤੁਹਾਡਾ ਉਸ ਵਿਅਕਤੀ ਨਾਲ ਕੀ ਰਿਸ਼ਤਾ ਹੈ:

ਆਪਣੀ ਪ੍ਰੇਰਣਾਮਈ ਕਹਾਣੀ ਨੂੰ ਸਾਂਝਾ ਕਰੋ:

ਸਾਡੀ ਸੰਪਾਦਕੀ ਟੀਮ ਵੱਲੋਂ ਤੁਹਾਡੇ ਨਾਲ ਗੱਲ ਕਰਨ ਲਈ ਤੁਹਾਡੇ ਸੰਪਰਕ ਵੇਰਵੇ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)