ਲਾਹੌਰ ਡਾਇਰੀ: ਸੁਨਹਿਰੀ ਮਸਜਿਦ ਨਾਲ ਜੁੜਿਆ ਰਣਜੀਤ ਸਿੰਘ ਦਾ ਕਿਹੜਾ ਕਿੱਸਾ ਮਸ਼ਹੂਰ

ਲਾਹੌਰ ਡਾਇਰੀ: ਸੁਨਹਿਰੀ ਮਸਜਿਦ ਨਾਲ ਜੁੜਿਆ ਰਣਜੀਤ ਸਿੰਘ ਦਾ ਕਿਹੜਾ ਕਿੱਸਾ ਮਸ਼ਹੂਰ

ਲਾਹੌਰ ਦੀ ਸੁਨਹਿਰੀ ਮਸਜਿਦ ਨਾਲ 300 ਤੋਂ ਵੱਧ ਸਾਲ ਦਾ ਇਤਿਹਾਸ ਜੁੜਿਆ ਹੈ।

ਮੀਰ ਮੰਨੂੰ ਦੇ ਅਹਿਲਕਾਰ ਨੇ ਇਸ ਮਸਜਿਦ ਨੂੰ ਬਣਾਇਆ ਸੀ। ਲਾਹੌਰ ਤੋਂ ਅਲੀ ਕਾਜ਼ਮੀ ਨੇ ਇਸ ਮਸਜਿਦ ਦੇ ਲਾਹੌਰ ਦੇ ਇਤਿਹਾਸ ਵਿੱਚ ਅਹਿਮੀਅਤ ਬਾਰੇ ਰਿਪੋਰਟ ਕੀਤੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)