ਕੋਰੋਨਾਵਾਇਰਸ ਤੋਂ ਬਾਅਦ ਹੁਣ ਚੀਨ ਵਿੱਚ ਮਿਲਿਆ ਖ਼ਤਰਨਾਕ ‘ਮੰਕੀ ਬੀ ਵਾਇਰਸ’

ਕੋਰੋਨਾਵਾਇਰਸ ਤੋਂ ਬਾਅਦ ਹੁਣ ਚੀਨ ਵਿੱਚ ਮਿਲਿਆ ਖ਼ਤਰਨਾਕ ‘ਮੰਕੀ ਬੀ ਵਾਇਰਸ’

ਚੀਨ ਦੇ ਬੀਜਿੰਗ ਵਿੱਚ ਮੰਕੀ ਬੀ ਵਾਇਰਸ ਨਾਲ ਇੱਕ ਸ਼ਖ਼ਸ ਦੀ ਮੌਤ ਹੋ ਗਈ ਹੈ। ਗਲੋਬਲ ਟਾਈਮਜ਼ ਨੇ ਇਸ ਦੀ ਪੁਸ਼ਟੀ ਕੀਤੀ ਹੈ।

ਹਾਲਾਂਕਿ ਉਨ੍ਹਾਂ ਦੇ ਸੰਪਰਕ ’ਚ ਆਏ ਸਾਰੇ ਲੋਕ ਠੀਕ ਹਨ।

ਕੋਰੋਨਾਵਾਇਰਸ ਤੋਂ ਬਾਅਦ ਹੁਣ ਮੰਕੀ ਬੀ ਵਾਇਰਸ ਚੀਨ ਦੀ ਚਿੰਤਾ ਦਾ ਸਬਬ ਬਣ ਗਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)