ਟੋਕੀਓ ਉਲੰਪਿਕ 2021: ‘ਮੈਨੂੰ ਹਾਕੀ ਖਿਡਾਉਣ ਲਈ ਪਾਪਾ ਸਾਰਾ ਦਿਨ ਸਕੂਲ ਬਾਹਰ ਬੈਠੇ ਰਹਿੰਦੇ ਸੀ’

ਟੋਕੀਓ ਉਲੰਪਿਕ 2021: ‘ਮੈਨੂੰ ਹਾਕੀ ਖਿਡਾਉਣ ਲਈ ਪਾਪਾ ਸਾਰਾ ਦਿਨ ਸਕੂਲ ਬਾਹਰ ਬੈਠੇ ਰਹਿੰਦੇ ਸੀ’

ਭਾਰਤੀ ਹਾਕੀ ਖਿਡਾਰੀ ਗੁਰਜੀਤ ਕੌਰ ਦੀ ਦੁਨੀਆਂ ਦੇ ਬਿਹਰੀਨ ਡ੍ਰੈਗ ਫਲਿਕਰਜ਼ ਵਿੱਚ ਗਿਣੇ ਜਾਂਦੇ ਹਨ। ਗੁਰਜੀਤ ਮੰਨਦੇ ਹਨ ਕਿ ਜੇ ਭਾਰਤੀ ਮਹਿਲਾ ਹਾਕੀ ਟੀਮ ਪਹਿਲੀ ਵਾਰ ਓਲੰਪਿਕ ਮੈਡਲ ਜਿੱਤ ਲੈਂਦੀ ਹੈ ਤਾਂ ਇਹ ਆਉਣ ਵਾਲੀਆਂ ਖਿਡਾਰਨਾਂ ਲਈ ਵੱਡੇ ਹੌਂਸਲੇ ਵਾਲੀ ਗੱਲ ਹੋਵੇਗੀ।

ਇਸ ਨਾਲ ਬਾਕੀ ਕੁੜੀਆਂ ਨੂੰ ਮਹਿਸੂਸ ਹੋਵੇਗਾ ਕਿ ਔਰਤਾਂ ਕਿਸੇ ਤੋਂ ਘੱਟ ਨਹੀਂ ਹਨ। ਗੁਰਜੀਤ ਨੇ ਹਾਕੀ ਵਰਡਲ ਕੱਪ 2018 ਤੋਂ ਇਲਾਵਾ ਭਾਰਤ ਦੀ ਨੁਮਾਇੰਦਗੀ ਕਈ ਵਾਰ ਅੰਤਰਰਾਸ਼ਟਰੀ ਪੱਧਰ ‘ਤੇ ਕੀਤੀ ਹੈ

ਟੋਕੀਓ ਵਿੱਚ ਭਾਰਤੀ ਹਾਕੀ ਟੀਮ ਦਾ ਪਹਿਲਾ ਓਲੰਪਿਕ ਮੈਚ 24 ਜੁਲਾਈ ਨੂੰ ਨੀਰਲੈਂਡਜ਼ ਖ਼ਿਲਾਫ਼ ਹੈ।

(ਰਿਪੋਰਟ- ਵੰਦਨਾ ਐਡਿਟ- ਪਰਵਾਜ਼ ਲੋਨ, ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)