ਨਵਜੋਤ ਸਿੰਘ ਸਿੱਧੂ ਤਾਜਪੋਸ਼ੀ ਮਗਰੋਂ ਬੋਲੇ, ਕਾਂਗਰਸ ਇਕਜੁੱਟ, ਇਕਮੁੱਠ

ਨਵਜੋਤ ਸਿੰਘ ਸਿੱਧੂ ਤਾਜਪੋਸ਼ੀ ਮਗਰੋਂ ਬੋਲੇ, ਕਾਂਗਰਸ ਇਕਜੁੱਟ, ਇਕਮੁੱਠ

ਨਵਜੋਤ ਸਿੰਘ ਸਿੱਧੂ ਦੀ ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਹੋਈ ਤਾਜਪੋਸ਼ੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਕਾਂਗਰਸ ਦੇ ਤਮਾਮ ਲੀਡਰ ਰਹੇ ਮੌਜੂਦ। ਇਸ ਮੌਕੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਕਾਂਗਸ ਇਕਜੁੱਟ, ਇਕਮੁੱਠ ਹੈ।

ਐਡਿਟ- ਸਦਫ਼ ਖ਼ਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)