ਪੰਜਾਬ ਵਿੱਚ ਸੜਕਾਂ 'ਤੇ ਉਤਰੇ ਡਾਕਟਰਾਂ ਨੂੰ ਸਿਹਤ ਮੰਤਰੀ ਨੇ ਕੀ ਦਵਾਇਆ ਭਰੋਸਾ

ਪੰਜਾਬ ਵਿੱਚ ਸੜਕਾਂ 'ਤੇ ਉਤਰੇ ਡਾਕਟਰਾਂ ਨੂੰ ਸਿਹਤ ਮੰਤਰੀ ਨੇ ਕੀ ਦਵਾਇਆ ਭਰੋਸਾ

ਮੁਹਾਲੀ ਵਿੱਚ ਸਰਕਾਰੀ ਡਾਕਟਰਾਂ ਨੇ ਕੱਢਿਆ ਮਾਰਚ। ਪੰਜਾਬ ਸਰਕਾਰ ਵੱਲੋਂ ਲਾਗੂ ਕੀਤੇ 6ਵੇਂ ਪੇਅ ਕਮਿਸ਼ਨ ਖ਼ਿਲਾਫ਼ ਡਾਕਟਰ ਕਰ ਰਹੇ ਹਨ ਹੜਤਾਲ। ਸਿਹਤ ਮੰਤਰੀ ਬਲਬੀਰ ਸਿੱਧੂ ਨੇ ਧਰਨੇ ਵਾਲੀ ਥਾਂ ’ਤੇ ਪਹੁੰਚ ਕੇ ਡਾਕਟਰਾਂ ਨੂੰ ਦਵਾਇਆ ਭਰੋਸਾ।

ਰਿਪੋਰਟ- ਮੇਯੰਕ

ਐਡਿਟ- ਸਦਫ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)