ਪੀਵੀ ਸਿੰਧੂ ਨੇ ਟੋਕੀਓ ਓਲੰਪਿਕ ’ਚ ਜਿੱਤਿਆ ਬ੍ਰੌਂਜ਼ ਮੈਡਲ, ਟੋਕੀਓ ਜਾਣ ਤੋਂ ਪਹਿਲਾਂ ਕੀ ਕਿਹਾ

ਪੀਵੀ ਸਿੰਧੂ ਨੇ ਟੋਕੀਓ ਓਲੰਪਿਕ ’ਚ ਜਿੱਤਿਆ ਬ੍ਰੌਂਜ਼ ਮੈਡਲ, ਟੋਕੀਓ ਜਾਣ ਤੋਂ ਪਹਿਲਾਂ ਕੀ ਕਿਹਾ

ਪੀਵੀ ਸਿੰਧੂ ਨੇ ਚੀਨ ਦੀ ਹੇ ਬਿੰਗ ਜਿਯਾਓ ਨੂੰ ਹਰਾ ਕੇ ਟੋਕੀਓ ਓਲੰਪਿਕ ’ਚ ਕਾਂਸੇ ਦਾ ਮੈਡਲ ਜਿੱਤਿਆ ਹੈ। ਸਿੰਧੂ ਨੂੰ ਸੈਮੀਫਾਇਨਲ ਮੁਕਾਬਲੇ ’ਚ ਤਾਈ ਜੂ ਯਿੰਗ ਦੇ ਖ਼ਿਲਾਫ਼ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਪੀਵੀ ਸਿੰਧੂ ਨੂੰ ਬੀਬੀਸੀ ਇੰਡੀਅਨ ਸਪੋਰਟਸ ਵੂਮਨ ਆਫ਼ ਦਾ ਈਯਰ ਦਾ ਖ਼ਿਤਾਬ ਵੀ ਮਿਲ ਚੁੱਕਿਆ ਹੈ।

ਪੀਵੀ ਸਿੰਧੂ ਨੇ ਟੋਕੀਓ ਓਲੰਪਿਕ ਜਾਣ ਤੋਂ ਪਹਿਲਾਂ ਬੀਬੀਸੀ ਨਾਲ ਗੱਲਬਾਤ ਕੀਤੀ ਸੀ।

ਰਿਪੋਰਟ- ਵੰਦਨਾ, ਐਡਿਟ – ਸਦਫ਼ ਖ਼ਾਨ

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)