ਟੋਕੀਓ ਓਲੰਪਿਕ 2020 ਦੇ ਸਮਾਪਨ ਸਮਾਗਮ ਦੀਆਂ ਰੰਗਾ-ਰੰਗ ਤਸਵੀਰਾਂ ਦੇਖੋ

ਟੋਕੀਓ ਓਲੰਪਿਕ 2020 ਦੇ ਸਮਾਪਨ ਸਮਾਗਮ ਦੀਆਂ ਰੰਗਾ-ਰੰਗ ਤਸਵੀਰਾਂ ਦੇਖੋ

ਟੋਕੀਓ ਓਲੰਪਿਕ 2020 ਦਾ ਸਮਾਪਨ ਹੋ ਗਿਆ ਹੈ। ਇਸ ਵਾਰ ਦੀਆਂ ਖੇਡਾਂ ਭਾਰਤ ਲਈ ਕਈ ਮਾਅਨਿਆਂ ਵਿੱਚ ਖ਼ਾਸ ਰਹੀਆਂ ਹਨ।

ਸਮਾਪਨ ਸਮਾਰੋਹ ਦੌਰਾਨ ਦਿਲਕਸ਼ ਤਸਵੀਰਾਂ ਟੋਕੀਓ ਤੋਂ ਸਾਹਮਣੇ ਆਈਆਂ ਹਨ। ਕੋਰੋਨਾ ਮਹਾਮਾਰੀ ਕਾਰਨ ਲਗਭਗ ਖਾਲੀ ਸਟੇਡੀਅਮ ਵਿੱਚ ਖੇਡਾਂ ਹੋਈਆਂ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)