ਬਾਲੀਵੁੱਡ ਫਿਲਮਾਂ ਅਤੇ ਸ਼ਾਹਰੁਖ਼ ਖ਼ਾਨ ਦੀਆਂ ਫੈਨ ਹਨ ਜਪਾਨ ਦੀਆਂ ਬੀਬੀਆਂ

ਬਾਲੀਵੁੱਡ ਫਿਲਮਾਂ ਅਤੇ ਸ਼ਾਹਰੁਖ਼ ਖ਼ਾਨ ਦੀਆਂ ਫੈਨ ਹਨ ਜਪਾਨ ਦੀਆਂ ਬੀਬੀਆਂ

ਭਾਰਤੀ ਫਿਲਮਾਂ ਨੂੰ ਦੁਨੀਆਂ ਭਰ ਵਿੱਚ ਪਸੰਦ ਕੀਤਾ ਜਾਂਦਾ ਹੈ। ਜਪਾਨ ਵਿੱਚ ਵੀ ਭਾਰਤੀ ਫ਼ਿਲਮਾਂ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ। ਬੀਬੀਸੀ ਪੱਤਰਕਾਰ ਜਾਨ੍ਹਵੀ ਮੂਲੇ ਨੇ ਭਾਰਤੀ ਫ਼ਿਲਮਾਂ ਦੇ ਕੁਝ ਜਪਾਨੀ ਪ੍ਰਸ਼ੰਸਕਾਂ ਨਾਲ ਗੱਲਬਾਤ ਕੀਤੀ।

ਬੀਬੀਸੀ ਵੱਲੋਂ ਰਾਹੁਲ ਰਨਸੁਭੇ, ਜਿਨ੍ਹਾਂ ਦੀ ਮਦਦ ਨਾਲ ਇਹ ਵੀਡੀਓ ਬਣਾਈ ਜਾ ਸਕੀ- ਦਾ ਬਹੁਤ ਬਹੁਤ ਧੰਨਵਾਦ।

ਰਿਪੋਰਟਰ/ਪ੍ਰੋਡਿਊਸਰ- ਜਾਨ੍ਹਵੀ ਮੂਲੇ, ਐਡਿਟਿੰਗ- ਰਾਹੁਲ ਰਨਸੁਭੇ

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)