ਪਟਿਆਲਾ ਵਿੱਚ ਖੇਤ ਮਜ਼ਦੂਰਾਂ ਦੀ ਰੈਲੀ ਵਿੱਚ ਇਹ ਮੰਗਾਂ ਉਠੀਆਂ

ਪਟਿਆਲਾ ਵਿੱਚ ਖੇਤ ਮਜ਼ਦੂਰਾਂ ਦੀ ਰੈਲੀ ਵਿੱਚ ਇਹ ਮੰਗਾਂ ਉਠੀਆਂ

ਪਟਿਆਲਾ ਵਿੱਚ ਵੱਖ-ਵੱਖ ਮਜ਼ਦੂਰ ਯੂਨੀਅਨਾਂ ਵੱਲੋਂ ਮੰਗਾਂ ਨੂੰ ਲੈ ਕੇ ਰੈਲੀ ਕੀਤੀ ਗਈ।

ਇਸ ਰੈਲੀ ‘ਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਖ਼ੇਤ ਮਜ਼ਦੂਰਾਂ ਤੇ ਔਰਤਾਂ ਨੇ ਹਿੱਸਾ ਲਿਆ।

ਕਰਜ਼ਾ ਮਾਫ਼ੀ, ਘਰੇਲੂ ਬਿਜਲੀ ਸਸਤੀ ਕਰਨ ਸਣੇ ਪੰਚਾਇਤੀ ਜ਼ਮੀਨਾਂ ‘ਚ ਬਣਦਾ ਹਿੱਸਾ ਦੇਣਾ ਮੁੱਖ ਮੰਗਾਂ ਰਹੀਆਂ।

(ਰਿਪੋਰਟ- ਗੁਰਮਿੰਦਰ ਗਰੇਵਾਲ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)